ਕੋਰੋਨਾ ਮਹਾਂਮਾਰੀ ‘ਚ ਫਿਰੋਜ਼ਪੁਰ ਦੇ ਨੌਜਵਾਨਾਂ ਦੀ ਇਸ ਟੀਮ ਨੇ ਚਲਾਇਆ ਪੂਰੇ ਦੋ ਮਹੀਨੇ ਲੰਗਰ

ਫਿਰੋਜ਼ਪੁਰ, 31 ਮਈ 2020 – ਕੋਰੋਨਾ ਵਾਇਰਸ ਦੇ ਕਾਰਨ ਜਦੋਂ ਸਕੇ ਸਬੰਧੀ ਆਪਣਿਆਂ ਦੇ ਸਸਕਾਰ ਤੱਕ ਕਰਨੋਂ ਭੱਜ ਰਹੇ ਸਨ ਤਾਂ ਸੰਕਟ ਦੀ ਇਸ ਘੜੀ ਮੌਕੇ ਅਸਲ ਵਿੱਚ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੁਝ ਸਮਾਜ ਸੇਵੀ ਸੰਸਥਾਵਾਂ ਸਾਹਮਣੇ ਆਈਆਂ ਜੋ ਬਿਨਾਂ ਕਿਸੇ ਤਰ੍ਹਾਂ ਦੀ ਕੋਈ ਪ੍ਰਵਾਹ ਕੀਤੇ ਦਿਨ ਰਾਤ ਸਮਾਜ ਸੇਵਾ ਵਿਚ ਜੁੱਟ ਗਈਆਂ ਅਤੇ … Continue reading ਕੋਰੋਨਾ ਮਹਾਂਮਾਰੀ ‘ਚ ਫਿਰੋਜ਼ਪੁਰ ਦੇ ਨੌਜਵਾਨਾਂ ਦੀ ਇਸ ਟੀਮ ਨੇ ਚਲਾਇਆ ਪੂਰੇ ਦੋ ਮਹੀਨੇ ਲੰਗਰ